Difference between revisions 115992 and 119322 on pawiki

[[File:Dialects Of Punjabi.jpg|thumb|right|450px|ਪੰਜਾਬੀ ਉਪਭਾਸ਼ਾਵਾਂ ਦਾ ਨਕਸ਼ਾ]]'''
ਪੰਜਾਬੀ ਉਪਭਾਸ਼ਾਵਾਂ''' ਦੀ ਵੱਡੀ ਗਿਣਤੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ।ਇਹ  ਉਥੋਂ ਦੀ ਲਗਪਗ 60% ਅਬਾਦੀ ਦੁਆਰਾ ਬੋਲੀਆਂ ਜਾਂਦੀਆਂ ਹਨ। ਮਿਆਰੀ ਪੰਜਾਬੀ ਉਪਭਾਸ਼ਾਵਾਂ (ਮਾਝੀ, ਝਾਂਗਵੀ, ਸ਼ਾਹਪੁਰੀ, ਪੋਠੋਹਾਰੀ ਅਤੇ ਧਨੀ) ਪਾਕਿਸਤਾਨ ਦੀ 44.15% ਅਬਾਦੀ ਦੁਆਰਾ ਬੋਲੀਆਂ ਜਾਂਦੀਆਂ ਹਨ। ਭਾਰਤੀ ਪੰਜਾਬ ਵਿੱਚ ਵੀ ਕਈ ਪੰਜਾਬੀ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ। 
ਹੇਠਾਂ ਪੰਜਾਬੀ ਦੀਆਂ ਕੁਝ ਉਪ ਭਾਸ਼ਾਂਵਾਂ ਬਾਰੇ ਲਿਖਿਆ ਹੈ:-

== ਮਾਝੀ==

(contracted; show full)*ਪੁਆਧੀ ਨਿਵੇਕਲੀ ਸ਼ਬਦਾਵਲੀ

ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ
ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ
(ਸੂਈ ਮੱਝ), ਅਤੇ ਥੌੜ (ਸਥਾਨ)
{{ਅੰਤਕਾ}}

[[ਸ਼੍ਰੇਣੀ:ਪੰਜਾਬੀ ਭਾਸ਼ਾ]]


[[en:Dialects of the Punjab]]
[[pnb:پنجابی بولیاں]]