Difference between revisions 119755 and 129156 on pawiki

{{ਮਈ ਕਲੰਡਰ|float=right}}
<big><big>[[ਜੇਠ|9  ਜੇਠ]] [[ਨਾਨਕਸ਼ਾਹੀ ਜੰਤਰੀ|ਨਾ: ਸ਼ਾ:]]<ref>http://pa.wikipedia.org/wiki/ਨਾਨਕਸ਼ਾਹੀ_ਜੰਤਰੀ</ref></big></big>
'''੨੨ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 142ਵਾਂ ([[ਲੀਪ ਸਾਲ]] ਵਿੱਚ 143ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 223 ਦਿਨ ਬਾਕੀ ਹਨ। 
==ਵਾਕਿਆ==
* [[1892]] [[ਇੰਗਲੈਂਡ]] ਦੇ ਇਕ ਦੰਦਾਂ ਦੇ ਡਾਕਟਰ [[ਸ਼ੈਫ਼ੀਲਡ]]<ref>http://en.wikipedia.org/wiki/Washington_Sheffield</ref> ਨੇ [[ਟੁੱਥ ਪੇਸਟ]] ਦੀ ਕਾਢ ਕੱਢੀ।
* [[1908]] [[ਅਮਰੀਕਾ]] ਵਿਚ [[ਰਾਈਟ ਬਰਦਰਜ਼]]<ref>http://en.wikipedia.org/wiki/Wright_brothers</ref> ਨੇ 'ਫ਼ਲਾਇੰਗ ਮਸ਼ੀਨ' ਪੇਟੇਂਟ ਕਰਵਾਈ। ਇਸ ਤੋਂ ਪੂਰਾ ਹਵਾਈ ਜਹਾਜ਼ ਬਣਨ ਦਾ ਮੁੱਢ ਬੱਝਾ।
* [[1939]] [[ਜਰਮਨ]] ਦੇ [[ਅਡੋਲਫ਼ ਹਿਟਲਰ]]<ref>http://pa.wikipedia.org/wiki/ਅਡੋਲਫ਼_ਹਿਟਲਰ</ref> ਅਤੇ [[ਇਟਲੀ]] ਦੇ [[ਮਸੋਲੀਨੀ]] ਨੇ ਸਾਂਝਾ ਫ਼ੌਜੀ ਮੁਹਾਜ਼ ਬਣਾਉਣ ਦਾ ਸਮਝੌਤਾ ਕੀਤਾ; ਮਗਰੋਂ ਇਸ ਸਮਝੌਤੇ ਨੂੰ '[[ਸਟੀਲ ਪੈਕਟ]]' ਦਾ ਨਾਂ ਦਿਤਾ ਗਿਆ।
* [[1972]] [[ਅਮਰੀਕਾ]] ਦਾ ਪ੍ਰੈਜ਼ੀਡੈਂਟ [[ਨਿਕਸਨ]] [[ਰੂਸ]] ਗਿਆ; ਉਹ ਪਹਿਲਾ ਅਮਰੀਕਨ ਪ੍ਰੈਜ਼ੀਡੈਂਟ ਸੀ ਜੋ ਰੂਸ ਗਿਆ ਸੀ।
* [[1990]] [[ਮਾਈਕਰੋਸੌਫ਼ਟ ਕੰਪਨੀ]] ਨੇ [[ਵਿੰਡੋਜ਼]] ਦੀ 3.0 ਵਰਸ਼ਨ ਰਲੀਜ਼ ਕੀਤੀ।
* [[1914]] [[ਕਾਮਾਗਾਟਾਮਾਰੂ ਜਹਾਜ਼]] <ref>http://pa.wikipedia.org/wiki/ਗੁਰਮੁੱਖ_ਸਿੰਘ_ਲਲਤੋਂ</ref>[[ਵੈਨਕੂਵਰ]] ਪੁੱਜਾ। 
* [[1919]] [[ਕਰਤਾਰ ਸਿੰਘ ਝੱਬਰ]] ਨੂੰ [[ਜਲ੍ਹਿਆਂ ਵਾਲਾ ਬਾਗ਼]] ਵਿਚ ਗੋਲੀ ਚਲਣ ਮਗਰੋਂ ਲਾਏ ਮਾਰਸ਼ਲ ਲਾਅ ਖ਼ਿਲਾਫ਼ ਪੰਜਾਬ ਵਿਚ ਕਈ ਥਾਈਂ ਰੋਸ ਵਿਖਾਵੇ ਹੋਏ ਜਿਸ ਦੌਰਾਨ ਤਸ਼ੱਦਦ ਦੀਆਂ ਕਾਰਵਾਈਆਂ ਦੌਰਾਨ ਚੂਹੜਕਾਣਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਸ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
* [[1964]] [[ਪਾਉਂਟਾ ਸਾਹਿਬ]] ਵਿਖੇ ਗੁਰਦਵਾਰਾ ਸੁਧਾਰ ਲਹਿਰ ਦੌਰਾਨ ਪੁਲਿਸ ਨੇ 11 ਸਿੱਖ ਸ਼ਹੀਦ ਕਰ ਦਿਤੇ।
==ਛੁੱਟੀਆਂ==


==ਜਨਮ==


[[Category:ਮਈ]]
[[ਸ਼੍ਰੇਣੀ:ਮਈ]]
{{ਨਾਨਕਸ਼ਾਹੀ ਜੰਤਰੀ}}
==ਹਵਾਲੇ==
{{ਹਵਾਲੇ}}