Difference between revisions 120658 and 142753 on pawiki

[[ਤਸਵੀਰ:Goa in India (disputed hatched).svg|250px|thumb|ਗੋਆ ਦਾ ਨਕਸ਼ਾ]]
[[ਤਸਵੀਰ:India Goa Chapora River Boat.jpg|thumb|right|200px|Chapora River boat]]
'''ਗੋਆ''' [[ਭਾਰਤ]] ਦਾ ਇੱਕ ਰਾਜ ਹੈ। ਗੋਆਅ ਭਾਰਤ ਦਾ ਸਬ ਤੋਂ ਛੋਟਾ ਰਾਜ ਹੈ.([[ਕੋਂਕਣੀ]]: गोंय), ਖੇਤਰਫ਼ਲ ਦੇ ਹਿਸਾਬ ਨਾਲ [[ਭਾਰਤ]] ਦਾ ਸਭ ਤੋਂ ਛੋਟਾ ਅਤੇ ਜਨਸੰਖਿਆ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ ਹੈ। ਪੂਰੀ ਦੁਨੀਆਂ ਵਿਚ ਗੋਆ ਆਪਣੇ ਖੂਬਸੂਰਤ ਸਮੁੰਦਰ ਅਤੇ ਮਸ਼ਹੂਰ ਰਾਜਗੀਰੀ ਲਈ ਜਾਣਿਆ ਜਾਂਦਾ ਹੈ। ਗੋਆ ਪਹਿਲਾਂ ਪੁਰਤਗਾਲ ਦਾ ਇਕ ਉਪਨਿਵੇਸ਼ ਸੀ। ਪੁਰਤਗਾਲੀਆਂ ਨੇ ਗੋਆ 'ਤੇ ਲਗਪਗ ੪੫੦ ਸਾਲ ਤੱਕ ਸ਼ਾਸਨ ਕੀਤਾ ਅਤੇ ਦਸੰਬਰ ੧੯੬੧ ਵਿਚ ਭਾਰਤੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ।

{{stub}}
{{ਭਾਰਤ ਦੇ ਰਾਜ}}

[[ਸ਼੍ਰੇਣੀ:ਭਾਰਤ]]