Difference between revisions 131306 and 144948 on pawiki

{{ਬੇ-ਹਵਾਲਾ|ਤਾਰੀਖ਼=ਅਗਸਤ ੨੦੧੨}}

'''ਗੁਰਮੁਖੀ ਲਿਪੀ''' ਇੱਕ [[ਲਿਪੀ]] ਹੈ ਜਿਸ ਵਿੱਚ [[ਪੰਜਾਬੀ ਭਾਸ਼ਾ]] ਲਿਖੀ ਜਾਂਦੀ ਹੈ।
ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਜ਼ਰੂਰ ਹੀ ਇਹ ਸ਼ਬਦ ਬਾਣੀ ਦਾ ਲਖਾਇਕ ਰਿਹਾ ਹੋਵੇਗਾ, ਕਿਉਂਕਿ ਮੂੰਹ ਨਾਲ਼ ਲਿਪੀ ਦਾ ਕੋਈ ਸਬੰਧ ਨਹੀਂ ਹੈ। ਪਰ ਬਾਣੀ ਤੋਂ ਚਲਕੇ ਉਸ ਬਾਣੀ ਦੇ ਅੱਖਰਾਂ ਲਈ ਇਹ ਨਾਮ ਰੂੜ ਹੋ ਗਿਆ। ਇਸ ਤਰ੍ਹਾਂ ਗੁਰੂਆਂ ਨੇ ਪੰਜਾਬ ਵਿੱਚ ਇੱਕ ਭਾਰਤੀ ਲਿਪੀ ਨੂੰ ਪ੍ਰਚੱਲਤ ਕੀਤਾ। ਵਰਨਾ ਿੰਦੁਤਵ ਦੀ ਤਰ੍ਹਾਂ ਪੰਜਾਬ ਵਿੱਚ ਵੀ ਫਾਰਸਦੇਵਨਾਗਰੀ ਲਿਪੀ ਦਾ ਪ੍ਰਚਲਨ ਹੋ ਰਿਹਾ ਸੀ ਅਤੇ ਉਹੀ ਬਣਾ ਰਹਿ ਸਕਦਾ ਸੀ। ਇਸ ਲਿਪੀ ਵਿੱਚ ਤਿੰਨ ਸਵਰ ਅਤੇ ੩੨ ਵਿਅੰਜਨ ਹਨ।

== ਗੁਰਮੁਖੀ ਪੈਂਤੀ ==
ਗੁਰਮੁਖੀ ਲਿਪੀ ਵਿੱਚ ੩੫ ਵਰਣ ਹਨ। ਪਹਿਲੇ ਤਿੰਨ ਵਰਣ ਬਿਲਕੁੱਲ ਖਾਸ ਹਨ ਕਿਉਂਕਿ  ਉਹ ਸਵਰ ਧੁਨੀਆਂ ਦੇ ਆਧਾਰ ਹਨ । ਸਿਰਫ ਐੜਾ ਨੂੰ ਛੱਡਕੇ ਬਾਕੀ ਪਹਿਲੇ ਤਿੰਨ ਵਰਣ ਇਕੱਲੇ ਕਿਤੇ ਨਹੀਂ ਪ੍ਰਯੁਕਤ ਹੁੰਦੇ। ਵਿਸਥਾਰ ਨਾਲ ਸਮਝਣ ਲਈ ਆਵਾਜ਼ ਵਰਣ ਨੂੰ ਵੇਖੋ।
papa


{| border="1" cellpadding="5" cellspacing="0" style="border-collapse:collapse;"
(contracted; show full)| bgcolor="#CCCCCC" |  
| bgcolor="#CCCCCC" |  
| bgcolor="#CCCCCC" |  
|-
|}

[[ਸ਼੍ਰੇਣੀ:ਲਿਪੀਆਂ]]
[[ਸ਼੍ਰੇਣੀ:ਪੰਜਾਬੀ ਭਾਸ਼ਾ]]