Difference between revisions 73538 and 79148 on pawiki

[[ਤਸਵੀਰ:Gatka Weapons.jpeg|thumb|500px|ਗਤਕੇ ਵਿਚ ਵਰਤੇ ਜਾਣ ਆਮ ਸ਼ਸਤਰ]]
ਗਤਕਾ ਇਕ ਹਿਦੁਸਤਾਨੀ ਜੰਗੀ ਕਲਾ ਯਾ ਸ਼ਸਤਰ ਕਲਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਖਾਸ ਤੌਰ ਤੇ ਉਤਰੀ ਭਾਰਤ ਵਿਚ ਇਹ ਸਿਖਾਂ ਦੀ ਜੰਗੀ ਕਲਾ ਦੇ ਲਈ ਪ੍ਰਸਿਧ ਹੈ । ਅਜਕਲ ਪ੍ਰਚਲਤ ਕਿਸਮਾਂ ਵਿਚ ਗਤਕੇ ਦੀ ਯੂਰਪੀ ਸ਼ੈਲੀ ਵੀ ਸ਼ਾਮਲ ਹੈ । ਸਿਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ  ਨੇ ਇਸ ਸ਼ਸਤਰ ਵਿਦਿਆ ਨੂੰ ਆਪਣੇ ਸਿਖਰ ਤੇ ਪੁਚਾਇਆ । ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੁਣ ਤਕ ਅਕਾਲੀ ਨਿਹੰਗ ਸਿਖ ਇਸ ਕਲਾ ਵਿਚ ਸਭ ਤੋਂ ਅਗੇ ਰਹੇ ਹਨ ।

(contracted; show full)==Notes==
{{Indian martial arts (sidebar)}}
<references/>

== References ==
* '''Nanak Dev Singh Khalsa & Sat Katar Kaur Ocasio-Khalsa''' (1991) ''Gatka as taught by Nanak Dev Singh, Book One - Dance of the Sword'' (2nd Edition). GT International, Phoenix, Arizona.  ISBN 0-89509-087-2


[[cs:Gatka]]
[[da:Gatka]]
[[en:Gatka]]
[[es:Gatka]]
[[hi:गतका]]
[[it:Gatka]]
[[ja:ガッカ]]
[[ru:Гатка]]
[[uk:Гатка (бойове мистецтво)]]