Difference between revisions 73609 and 75878 on pawiki

 ਕੀ ਇਹ ਜਤਨ ਸੈਮੀਨਾਰਾਂ ਤਕ ਹੀ ਸੀਮਿਤ ਹਨ ਯਾ ਕੁਝ ਕਾਰਗਰ ਹੋਣਗੇ? ਆਮ ਲੋਗਾਂ ਲਈ ਇਕ ਸਵਾਲ।
===ਗੁਰੂ ਨਾਨਕ ਯੂਨਿਵਰਸਿਟੀ ਅੰਮ੍ਰਿਤਸਰ , ਵਿਖੇ ਦੋ ਰੋਜ਼ਾ “ਪੰਜਾਬੀ ਅਧਿਅਨ ਅਤੇ ਖੋਜ:ਦ੍ਰਿਸ਼ ਤੇ ਦ੍ਰਿਸ਼ਟੀ ਸੈਮੀਨਾਰ"===
(contracted; show full)

*ਮੁਕਦੀ ਗੱਲ ਕਿ ਗਿਆਨ ਦੇ ਪਾੜੇ ਨੂ ਘੱਟ ਕਰਕੇ ਪੰਜਾਬੀ ਨੂੰ ਕੇਵਲ ਸਾਹਿਤਕ ਹੀ ਨਹੀ ਰੋਟੀ ਰੋਜ਼ੀ ਤੇ ਰੋਜ਼ ਵਰਤੋਂ ਦੀ ਭਾਸ਼ਾ ਬਨਾਉਣ ਦਾ ਉਪਰਾਲਾ ਕਿਤਾ ਜਾਏ ਜੋ ਕਿ ਡਾਕ ਚਿਠੀਆਂ ਦੇ ਲੋਪ ਹੋਣ ਲਿਖਣ ਦਿ ਮੁਹਾਰਤ ਤੌਂ ਲੋਪ ਹੁੰਦੀ ਜਾ ਰਹੀ ਹੈ ਤੇ ਕੇਵਲ ਸਟੇਜ ਦੀ ਸ਼ਿੰਗਾਰੀ ਭਾਸ਼ਾਂ ਬਣਦੀ ਜਾ ਰਹੀ ਹੈ।

*ਮੋਬਾਈਲ ਕੰਪਨੀਆਂ ਪੰਜਾਬੀ ਵਿੱਚ ਸੁਨੇਹੇ ਭੇਜਣ ਵਾਲੇ ਮੋਬਾਈਲ ਕੀ ਬੋਰਡ ਬਨਾਉਣ ਤੇ ਆਮ ਪੰਜਾਬੀ ਇਸ ਨੂੰ ਵਰਤੌਂ ਵਿੱਚ ਲਿਆਣ</B>


*'''''*<big>(ਉਪਰੋਕਤ ਸੁਝਾਅ ਇਕ ਉਤਰਾਖੰਡ ਦੇ ਡੈਲਿਗੇਟ ਵਲੌਂ ਪੇਸ਼ ਕਿਤੇ ਗਏ।)</big>'''''

ਪੰਜਾਬੀ ਖੋਜ ਇਕ ਬਹੁਤ ਹੀ ਉਪਯੋਗੀ ਖੋਜ ਇੰਜਣ ਹੈ ਜਿਸ ਦੀ ਵਰਤੌਂ ਕਰਕੇ ਅਸਾਨੀ ਨਾਲ ਇੰਟਰਨੈੱਟ ਉੱਤੇ ਯੂਨੀਕੋਡ ਫੌਂਟ ਵਿੱਚ ਪਈਆਂ ਦਸਤਾਵੇਜਾਂ ਨੂੰ ਖੋਜਿਆ ਜਾ ਸਕਦਾ ਹੈ।

ਇਸ ਕਾਨਫਰੰਸ ਦੀ ਸਫਲਤਾ ਤਾਂ ਹੀ ਮੰਨੀ ਜਾਏਗੀ ਜਿ ਇਨ੍ਹਾਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ।

===ਤੀਸਰੀ ਵਿਸ਼ਵ ਪੰਜਾਬੀ ਕਾਨਫ਼ਰੰਸ ਜਲੰਧਰ ਫਰਵਰੀ ੧੫-੧੭ ੨੦੦੭===

(contracted; show full)ਰਮੈਨ ਸ੍ਰ: ਜਤਿੰਦਰ ਸਿੰਘ, ਸਕੱਤਰ ਸ੍ਰ: ਗੁਰਮੀਤ ਸਿੰਘ, ਡਾ: ਚਰਨ ਕਮਲ ਸਿੰਘ, ਸ੍ਰ: ਸੁਰਜੀਤ ਸਿੰਘ, ਡਾ: ਪੁਸ਼ਪਇੰਦਰ ਸਿੰਘ, ਇੰਚਾਰਜ ਕੇਂਦਰੀ ਦਫ਼ਤਰ, ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ, ਸ੍ਰ: ਰਾਣਾ ਇੰਦਰਜੀਤ ਸਿੰਘ, ਚੇਅਰਮੈਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਇੰਜੀ: ਸੁਖਦੇਵ ਸਿੰਘ, ਪ੍ਰਿੰ: ਹਰੀ ਸਿੰਘ, ਸ੍ਰ: ਹਰਸਿਮਰਨ ਸਿੰਘ, ਸ੍ਰੀ ਆਨੰਦਪੁਰ ਸਾਹਿਬ, ਵੱਖ-ਵੱਖ ਕਾਲਜਾਂ ਦੇ ਪਿੰਸੀਪਲ, ਪ੍ਰੋਫੈਸਰ, ਮੈਨੇਜ਼ਮੈਂਟ ਕਮੇਟੀ ਦੇ ਮੁੱਖੀ, ਸਾਹਿਤਕਾਰ, ਵਿਦਿਆ ਸ਼ਾਸ਼ਤਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿੱਚ ਸਮੂੰਹ ਉਪਕੁਲਪਤੀਆਂ ਅਤੇ ਵਿਦਿਅਕ ਮਾਹਿਰਾਂ ਵਲੋਂ ਇਕ ਐਲਾਨਨਾਮਾ ਜਾਰੀ ਕੀਤਾ ਗਿਆ 



[[Category:ਸੱਭਿਆਚਾਰ]]