Difference between revisions 82289 and 83837 on pawiki

[[ਤਸਵੀਰ:Wikipedia-logo-v2.svg|right]]
'''ਵਿਕਿਪੀਡਿਆ''' ਵਿੱਚ ਜੀ ਆਇਆਂ ਨੂੰ, ਇਹ ਇੱਕ ਆਜ਼ਾਦ-ਸਮੱਗਰੀ ਵਾਲਾ ਵਿਸ਼ਵਕੋਸ਼ ਹੈ ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ।
ਤੁਸੀ [[ਪੰਜਾਬੀ]] ਵਿਕਿਪੀਡੀਆ ਦੀ ਮਦਦ ਕਰ ਸਕਦੇ ਹੋ ਬਿਨਾ ਲਾਗ ਇਨ ਤੋ ਤੁਸੀ ਕੋਈ ਵੀ ਲੇਖ ਲਿਖ ਸੋਕਦੇ ਹੋ।
ਵਿਕੀਪੀਡੀਆ ਕਈ ਭਾਸ਼ਾਵਾਂ ਨਾਲ ਸੰਬਧਿਤ ਵਿਸ਼ਵਕੋਸ਼ ਹੈ| ਇਸਦਾ ਕੰਮਕਾਰ ਵਿੱਕੀਮੀਡਿਆ ਫਾਊਂਡੇਸ਼ਨ ਦੁਆਾਰਾ ਸੰਭਾਲਿਆ ਜਾਂਦਾ ਹੈ ਜੋ ਮੁਫਤ ਸੇਵਾ ਕਰਦੀ ਹੈ|ਇਸ ਵਿੰਚ ਲਗਭਗ 16 ਮਿਲਿਅਨ (ਲਗਭਗ 1 ਕਰੋੜ 60 ਲੱਖ)ਲੇਖ ਹਨ, ਜਿੰਨ੍ਹਾ ਵਿੱਚੋਂ 3.4 (ਲਗਭਗ 34 ਲੱਖ)ਮਿਲਿਅਨ ਲੇਖ ਅੰਗਰੇਜੀ ਭਾਸ਼ਾ ਵਿੱਚ ਅਤੇ 1500 ਦੇ ਕਰੀਬ [[ਪੰਜਾਬੀ]] ਵਿੱਚ ਲੇਖ ਹਨ ਜੋ ਸਾਰੀ ਦੁਨਿਆ ਦੇ ਵਲਟਿੰਅਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ ਅਤੇ ਲਗਭਗ ਸਾਰੇ ਲੇਖਾਂ ਨੂੰ ਕਿਸੇ ਦਆਰਾ ਵੀ ਸੰਪਾਦਿਤ ਕੀਤਾ ਜਾ ਸਕਦਾ ਹੈ|ਵਿਕੀਪਿਡੀਆ [[ਜਿੰਮੀ ਵੇਲਸ]] ਅਤੇ ਲੈਰੀ ਸੇਨਗਰ ਦੁਆਰਾ 2001 ਵਿੱਚ ਇਸਨੂੰ ਦੁਨੀਆ ਸਾਹਮਣੇ ਲਿਆਦਾਂ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ ਅਤੇ ਮਸ਼ਹੂਰ ਕਿਸੇ ਵੀ ਵਿਸ਼ੇ ਤੇ ਸਾਧਾਰਣ ਜਾਣਕਾਰੀ ਮੁਹੱਇਆ ਕਰਵਾਉਣ ਵਾਲੀ ਸਾਇਟ ਬਣ ਚੁੱਕੀ ਹੈ ਜੋ ਕਿ [[Alexa]] ਦੀ ਸੂਚੀ ਵਿੱਚ ਸੱਤਵੇਂ ਨੰਬਰ ਤੇ ਹੈ।

== ਇਹਤਾਸ ==

ਵਿਕਿਪੀਡਿਆ ਦੀ ਸ਼ੁਰੂਆਤ ਅਸਲ ਵਿੱਚ ਨਿਊਪੀਡਿਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅਗ੍ਰੇਜ਼ੀ-ਵਿਸ਼ਵਕੋਸ਼ ਦਾ ਪ੍ਰਜੈਕਟ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ। ਨਿਊਪੀਡਿਆ ਦੀ ਸ਼ੁਰੂਆਤ 9 ਮਾਰਚ 2000 Bomic.inc ਦੇ ਅਧੀਨ ਸ਼ੁਰੂ ਹੋਈ। ਇਸਦੇ ਮੁੱਖ ਵਿਅਕਤੀ [[ਜਿੰਮੀ ਵੇਲਸ]], ਬੋਮਿਸ (CEO), ਅਤੇ ਲੈਰੀ ਸੈਂਗਰ ਇਸਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿੱਚ ਵਿਕਿਪੀਡਿਆ ਦੇ ਮੁੱਖ ਸੰਪਾਦਕ ਬਣੇ। 

ਲੈਰੀ ਸੈਂਗਰ ਅਤੇ [[ਜਿੰਮੀ ਵੇਲਸ]] ਨੇ ਵਿਕਿਪੀਡਿਆ ਦੀ ਸਥਾਪਨਾ ਕੀਤੀ। ਹਾਲਾਂਕਿ ਵੇਲਸ ਨੂੰ ਇੱਕ ਸਰਵਜਨਿਕ ਰੂਪ ਨਾਲ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪਰਭਾਸ਼ਿਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਸੈਂਗਰ ਨੂੰ ਆਮ ਤੌਰ ਤੇ ਇੱਕ ਖਾਸ ਰਣਨੀਤੀ ਦੇ ਤਹਿਤ ਵਿਕਿਪੀਡਿਆ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
[[ਸ਼੍ਰੇਣੀ:ਵਿਕਿਪੀਡਿਆੀਆ ਰਹਿਨੁਮਾਈ]]

[[ace:Wikipèdia]]
[[af:Wikipedia]]
[[ak:Wikipedia]]
[[als:Wikipedia]]
[[am:ውክፔዲያ]]
[[an:Biquipedia]]
(contracted; show full)[[yo:Wikipedia]]
[[za:Vigibakgoh]]
[[zea:Wikipedia]]
[[zh:维基百科]]
[[zh-classical:維基大典]]
[[zh-min-nan:Wikipedia]]
[[zh-yue:維基百科]]
[[zu:Wikipedia]]