Revision 438567 of "ਮਦਦ:ਵਿਸ਼ਾ-ਵਸਤੂ" on pawiki

ਮੇਰੇ ਵਿਕੀ ਸਫ਼ੇ ਦੀ ਗੱਲਬਾਤ  ਵਿੱਚ ਤੁਹਾਡਾ ਸੁਆਗਤ ਹੈ !
  ਮੈਂ ਪੇਸ਼ੇ ਵਜੋਂ  ਅਦਿਆਪਕ ਹਾਂ । ਮੇਰਾ ਪੇਸ਼ਾਗਤ ਸੰਬੰਧ ਪ੍ਰਾਇਮਰੀ ਸਿੱਖਿਆ ਨਾਲ ਹੈ । 
    ਮੈਂ ਰਾਜਨੀਤਿਕ ਸਮਾਜਿਕ ਵਿਗਿਆਨਿਕ ਵਿਚਾਰਾਂ ਦੀ ਗੱਲ ਬਾਤ ਨੂੰ ਪਹਿਲੀ ਕਤਾਰ ਵਾਲੇ ਸ਼ੌਕ ਸਮਝਦਾ ਹਾਂ ।ਮੈਂ ਧਾਰਮਿਕ ਸਮਾਜਿਕ ਅਤੇ ਪੂੰਜੀਗਤ ਵੱਖਰੇਵੀਆਂ ਨੂੰ ਮਨੁੱਖ ਦੀ ਹੋਣੀ ਵਾਸਤੇ ਬੇਹੱਦ ਖਤਰਨਾਕ ਰੁਝਾਨ ਸਮਝਦਾ ਹਾਂ । 
   ਮੈਂ ਕਵਿਤਾ ਰਚਨਾ  ਦੀ ਕੋਸ਼ਿਸ਼ ਵਿੱਚ ਕਦੇ ਕਦੇ ਕੁੱਝ ਸ਼ਬਦਾਂ ਦੀ ਗੰਢਤੁਪ ਕਰ ਲੈਂਦਾ ਹਾਂ ।  ਮੇਰੇ ਵਿਚਾਰਾਂ ਵਿੱਚ ਮਾਰਕਸਿਜ਼ਮ ਦੀ ਝਲਕ ਮਿਲ ਸਕਦੀ ਹੈ । ਮੈਂ ਸਮਝਦਾ ਹਾਂ ਕਿ ਮਾਰਕਸਿਜ਼ਮ ਦਾ ਕੇਂਦਰ ਮਨੁੱਖੀ ਮਾਨ ਸਤਿਕਾਰ ਨੂੰ ਪਹਿਲ ਦਿੰਦਾ ਹੈ ।