Revision 75976 of "ਗੁਲਦਾਊਦੀਆਂ ਦਾ ਮੰਡੀਕਰਨ" on pawiki

[[ਤਸਵੀਰ:Chrysanthemum2.jpg‎|thumb|ਗੁਲਦਾਊਦੀ ਦੇ ਫੁੱਲ ]]

[[ਖੇਤੀ]] ਵੰਨ-ਸੁਵੰਨਤਾ ਵਿਚ ਕਿਸਾਨਾਂ ਵੱਲੋਂ ਫੁੱਲਾਂ ਦੀ ਕਾਸ਼ਤ ਕਰਨਾ ਵੀ ਇਕ ਲਾਹੇਵੰਦ ਧੰਦਾ ਹੈ, ਜਿਸ ਦਾ ਮੰਡੀਕਰਨ ਅੰਤਰ-ਰਾਸ਼ਟਰੀ ਪੱਧਰ 'ਤੇ ਹੋ ਰਿਹਾ ਹੈ। ਇਕ ਗੁਲਦਾਉਦੀ ਸ਼ੋਅ ਵਿਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਗੁਲਦਾਉਦੀ ਦੀਆਂ ਲਗਭਗ 270 ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਰਮੇਸ ਕੁਮਾਰ, ਮੁਖੀ, ਫਲੋਰੀਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਪੰਜਾਬ ,ਭਾਰਤ ਨੇ ਦੱਸਿਆ ਕਿ ਫੁੱਲਾਂ ਦੀ ਕਾਸ਼ਤ ਨੂੰ ਵਪਾਰਕ ਪੱਧਰ ਤੇ ਲਿਆਉਣ ਹਿਤ ਵਿਭਾਗ ਵੱਲੋਂ ਲਗਪਗ ਬਾਰਾਂ ਕਿਸਮਾਂ ਸਿਫਾਰਸ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੰਡੀਕਰਨ ਅੰਤਰ ਰਾਸ਼ਟਰੀ ਪੱਧਰ ਤੇ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੁਲਦਾਉਦੀ ਦੇ ਫੁੱਲਾਂ ਦੇ ਬੂਟਿਆਂ ਨੂੰ ਜੂਨ ਵਿਚ ਤਿਆਰ ਕਰਨ ਉਪਰੰਤ ਜੁਲਾਈ ਵਿਚ ਬੀਜਿਆ ਜਾਂਦਾ ਹੈ ਜਿਨ੍ਹਾਂ ਨੂੰ ਨਵੰਬਰ ਅਤੇ ਦਸੰਬਰ ਦੌਰਾਨ ਫੁੱਲ ਖਿੜਦੇ ਹਨ। ਡਾ: ਕਿਰਪਾਲ ਸਿੰਘ ਔਲਖ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਦੀਆਂ ਸਤਰਾਂ “ਗੁਲਦਾਉਦੀਆਂ ਆਈਆਂ, ਸਾਡੀਆਂ ਗੁਲਦਾਉਦੀਆਂ ਆਈਆਂ, ਬਾਗੀਂ ਆਈ ਬਹਾਰ” ਨੂੰ ਗੁਣਗੁਣਾਉਂਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਨੂੰ ਖੇੜਿਆਂ ਭਰਪੂਰ ਬਣਾਉਣ ਵਿਚ ਫੁੱਲ ਅਹਿਮ ਰੋਲ ਅਦਾ ਕਰਦੇ ਹਨ।

'''ਬਾਹਰੀ ਕੜੀ''': [http://www.nabard.org/databank/pdf/Dec_NewsLetter_For_Mail.pdf ਨਬਾਰਡ ਖੇਤੀਬਾੜੀ ਵਿਕਾਸ ਬੈਂਕ]

[[ਸ਼੍ਰੇਣੀ:ਖੇਤੀਬਾੜੀ]]

[[ar:أقحوان]]
[[az:Payızgülü]]
[[bg:Хризантема]]
[[bn:চন্দ্রমল্লিকা]]
[[bo:མེ་ཏོག་ལུག་མིག]]
[[ca:Crisantem]]
[[cs:Chryzantéma]]
[[da:Okseøje]]
[[de:Chrysanthemen]]
[[en:Chrysanthemum]]
[[eo:Krizantemo]]
[[es:Chrysanthemum]]
[[fa:گل داودی]]
[[fi:Krysanteemit]]
[[fr:Chrysanthemum]]
[[he:חרצית]]
[[hi:गुलदाउदी]]
[[hr:Krizantema]]
[[hu:Krizantém]]
[[id:Seruni]]
[[io:Krizantemo]]
[[it:Chrysanthemum]]
[[ja:キク属]]
[[jv:Kembang Sruni]]
[[ka:ქრიზანთემა]]
[[kk:Бақытгүл]]
[[ko:국화속]]
[[koi:Хризантэма]]
[[ku:Dawudî]]
[[kv:Хризантэма]]
[[lt:Skaistažiedė]]
[[ml:ജമന്തി]]
[[mrj:Хризантема]]
[[ms:Pokok Bunga Kekwa]]
[[my:ဂန္ဓာမာပန်း]]
[[nl:Chrysanthemum]]
[[no:Krysantemumslekta]]
[[pcd:Sinte-catrine]]
[[pl:Złocień]]
[[pnb:گل داؤدی]]
[[pt:Chrysanthemum]]
[[ro:Crizantemă]]
[[ru:Хризантема]]
[[scn:Crisantemu]]
[[sh:Krizantema]]
[[simple:Chrysanthemum]]
[[sq:Chrysanthemum]]
[[sv:Krysantemumsläktet]]
[[ta:சிவந்தி]]
[[te:చామంతి]]
[[th:เบญจมาศ]]
[[tl:Mansanilya (krisantemo)]]
[[tr:Kasımpatı]]
[[udm:Хризантема]]
[[uk:Хризантема]]
[[ur:گل داؤدی]]
[[wa:Sinte-Catrene (fleur)]]
[[zh:菊属]]