Difference between revisions 4330 and 4331 on pawikisource

{{header
| title      = ਅੰਬੀ ਦੇ ਬੂਟੇ ਥੱਲੇ
| author     =   ਪ੍ਰੋਫੈਸਰ ਮੋਹਨ ਸਿੰਘ
| year       =
| section    =
| previous   =
| next       =
| notes      =

ਅੰਬੀ ਦੇ ਬੂਟੇ ਥੱਲੇ

ਇਕ ਬੂਟਾ ਅੰਬੀ ਦਾ, ਘਰ ਸਾਡੇ ਲੱਗਾ ਨੀ

ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿਚ ਰਹਿਣਾ ਨੀ

ਕੀ ਉਸ ਦਾ ਕਹਿਣਾ ਨੀ, ਵੇਹੜੇ ਦਾ ਗਹਿਣਾ ਨੀ

ਪਰ ਮਾਹੀ ਬਾਝੋਂ ਨੀ, ਪਰਦੇਸੀ ਬਾਝੋਂ ਨੀ

ਇਹ ਮੈਨੂੰ ਵੱਢਦਾ ਏ, ਖੱਟਾ ਲੱਗਦਾ ਏ।

(contracted; show full)ਅੱਜ ਖਾਣ ਹਵਾਵਾਂ ਨੀ, ਅੱਜ ਸਾੜਣ ਛਾਵਾਂ ਨੀ

ਤਰਖਾਣ ਸਦਾਵਾਂ ਨੀ, ਅੰਬੀ ਕਟਵਾਵਾਂ ਨੀ

ਤੋਬਾ ਮੈਂ ਭੁੱਲੀ ਨੀ ਹਾੜਾ ਮੈ ਭੁੱਲੀ ਨੀ

ਜੇ ਅੰਬੀ ਕੱਟਾਂਗੀ, ਚੜ ਕਿਸ ਦੇ ਉੱਤੇ

ਰਾਹ ਢੋਲੇ ਦਾ ਤੱਕਾਂਗੀ।

[[Category:ਪੰਜਾਬੀ]]