Difference between revisions 4402 and 22154 on pawikisource

{{header
| title      = ਕੁੜੀ ਪੋਠੋਹਾਰ ਦੀ
| author     = ਪ੍ਰੋਫੈਸਰ ਮੋਹਣ ਸਿੰਘ
| year       =
| section    =
| previous   =
| next       =
| notes      =
(contracted; show full)ਗਲ ਗਲ ਤਾਣੀ ਸਿਰ ਸਿਰ ਤਾਣੀ

ਝੱਗ ਵਗਾਂਦਾ, ਪੈਰ ਉਖੜਾਂਦਾ

ਸਿਰ ਤੇ ਚੁੱਕੀ ਪੰਡ ਘਾਹ ਦੀ

ਪੈਲਾਂ ਪਾਂਦੀ ਝੋਲੇ ਖਾਦੀ

‘ਵੀਰਾ ਜੀਨਾ ਰਹੇਂ’ ਬੁਲਾਂਦੀ

ਗ਼ਮ-ਲਹਿਰਾਂ ਵਿਚ ਘੇਰੀ ਬਾਂਹ

ਤੇ ਧੂੰਹਦੀ ਧੂੰਹਦੀ ਲਾ ਜਾਏ ਮੈਨੂੰ ਪਾਰ

ਕੁੜੀ ਪੋਠੋਹਾਰ ਦੀ।

[[Category:ਪੰਜਾਬੀ]]