Revision 7393 of "ਪੰਨਾ:Swaiye Sri Mukh Vaak Mahalla 5 (Bhag 1).pdf/3" on pawikisource

<noinclude><pagequality level="1" user="Benipal hardarshan" /></noinclude>[[Category: ਪੰਜਾਬੀ]]

                     ੴ ਸਤਿਨਾਮੁ ਕਰਤਾ ਪੁਰਖੁ ਨਿਰਭਉ 
                    ਨਿਰਵੈਰੁ ਅਕਾਲ ਮੂਰਤਿ ਅਜੂਨੀ ਸੇ ਭੰਗ 
                               ਗੁਰਪ੍ਰਸਾਦਿ ।।

                            ਸਵਯੇ ਸ਼੍ਰੀ ਮੁਖ ਬਾਕ੍
                                 ਮਹਲਾ ੫
                                    -੦-
                       ਆਦਿ ਪੁਰਖ ਕਰਤਾਰ ਕਰਣ
                      ਕਾਰਣ ਸਭ ਆਪੇ।। ਸਬ ਰਹਿਓ
                       ਭਰਪੂਰਿ ਸਬਲ ਘਟ ਰਹਿਓ
                       ਬਿਆਪੇ ।। ਬ੍ਯਾਪਤੁ ਦੇਖੀਐ
                     ਜਗਤਿ ਜਾਣੈ ਕਉਨੁ ਤੇਰੀ ਗਤਿ।।
                       ਸਰਬ ਕੀ ਰਖ੍ਯਾ ਕਰੈਆਪੇ
                     ਹਰਿ ਪਤਿ ।। ਅਬਿਨਾਸੀ ਅਬਿ-
                     ਗਤ ਆਪੇ ਆਪਿ ਉਤਪਤਿ ।।ਏਕੈ<noinclude></noinclude>