Revision 7394 of "ਪੰਨਾ:Swaiye Sri Mukh Vaak Mahalla 5 (Bhag 1).pdf/4" on pawikisource

<noinclude><pagequality level="1" user="Benipal hardarshan" /></noinclude>[[Category: ਪੰਜਾਬੀ]]

(੪)
ਆਨ ਨਾਹੀ ਤੁਮ ਭਤਿ ।।
ਹਰਿ ਤੂਹੀ ਏਕੈ ਅੰਤੁ ਨਾਹੀ 
ਪਾਰਾਵਾਰੁ ਕਉਨ ਹੈ ਕਰੈ
ਬੀਚਾਰੁ ਜਗਤ ਪਿਤਾ ਹੈ
ਸਬ ਪ੍ਰਾਨ ਕੋ ਅਧਾਰੁ ।। ਜਨੁ
ਨਾਨਕੁ ਭਗਤੁ ਦਰਿ ਤੁਲਿ ਬ੍ਰਹਮ 
ਸਮਸਰਿ ਏਕ ਜੀਹ ਕਿਆ ਬਖਾਨੈ 
।। ਹਾਂ ਕਿ ਬਲਿ ਬਲਿ ਬਲਿ
ਬਲਿ ਸਦਿ ਬਲਿਹਾਰਿ ।।੧।।

ਅਰਥ-(ਦਿੱਸਦੇ ਅਣਦਿਸਦੇ ਪਸਾਰੇ ਦਾ)
ਮੂਲ ਪੁਰਖ(ਹੈ ਜੋ ਆਪ ਇਸਦਾ)ਸਿਰਜਨਹਾਰ
ਹੈ,(ਉਸ ਦਾ ਅਪਨਾ ਆਪ ਹੀ ਇਸ ਦਾ)
ਕਾਰਣ(ਹੈ ਤੇ ਉਸ ਕਾਰਣ ਦਾ)ਕਾਰਜ ਸਭ
(ਕੁਛ) ਆਪ ਹੀ ਹੈ। (ਇਸ ਰਚੀ ਹੋਈ ਤੋਂ 
ਰਚਨਹਾਰ ਅਲੱਗ ਨਹੀਂ ਕਿਤੇ ਬੈਥਾ ਹੋਇਆ
ਉਹ ਇਸ) ਸਾਰੀ ਵਿਚ ਭਰਪੂਰ ਹੈ,(ਅਕਾਸ਼<noinclude></noinclude>