Difference between revisions 83870 and 83872 on pawiki

[[ਤਸਵੀਰ:Wikipedia-logo-v2.svg|180px|ਵਿਕੀਪੀਡੀਆ ਦੀ ਲੋਗੋ]]
<br />ਵਿਕੀਪੀਡੀਆ ਦੀ ਲੋਗੋ

'''ਵਿਕੀਪੀਡੀਆ''' ([[Media:En-uk-Wikipedia.ogg|ਪਾਠ]]) ਇੱਕ ਅਜ਼ਾਦ-ਸਮੱਗਰੀ ਵਾਲ਼ਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਸਕਦਾ ਹੈ। ਸਿਤੰਬਰ ੨੦੧੨ ਮੁਤਾਬਕ ੨੮੫ ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਸਦਾ ਕੰਮਕਾਰ ਮੁਨਾਫ਼ਾ ਨਾ ਕਮਾਉਣ ਵਾਲ਼ੀ [http://wikimedia.org ਵਿਕੀਮੀਡਿਆ ਫਾਊਂਡੇਸ਼ਨ] ਦੁਆਰਾ ਸੰਭਾਲਿਆ ਜਾਂਦਾ ਹੈ। ਇਸ ਵਿਚ ਤਕਰੀਬਨ ੨੩ ਮਿਲੀਅਨ (੨ ਕਰੋੜ ੩੦ ਲੱਖ) ਲੇਖ ਹਨ, ਜਿੰਨ੍ਹਾ ਵਿਚੋਂ ੪ ਮਿਲੀਅਨ (੪੦ ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿਚ ਅਤੇ {{NUMBEROFARTICLES}} ਲੇਖ [[ਵਿਕਿਪੀਡਿਆ:ਬਾਰੇ|ਪੰਜਾਬੀ ਵਿਕੀਪੀਡੀਆ]] ਵਿਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿਚ ਹਰ ਕੋਈ ਲਿਖ ਅਤੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਕੀਪੀਡੀਆ [[ਜਿੰਮੀ ਵੇਲਸ]] ਅਤੇ ਲੈਰੀ ਸੈਂਗਰ ਦੁਆਰਾ ੨੦੦੧ ਵਿਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿਚ ਸੱਤਛੇਵੇਂ ਨੰਬਰ ’ਤੇ ਹੈ।<ref name="a">{{cite web | url=http://www.alexa.com/siteinfo/wikipedia.org | title=Wikipedia | publisher=[http://www.alexa.com Alexa] | accessdate=ਸਿਤੰਬਰ ੨੩, ੨੦੧੨}}</ref>

== ਇਤਿਹਾਸ ==

ਵਿਕਿਪੀਡਿਆ ਦੀ ਸ਼ੁਰੂਆਤ ਅਸਲ ਵਿੱਚ ਨਿਊਪੀਡਿਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅਗ੍ਰੇਜ਼ੀ-ਵਿਸ਼ਵਕੋਸ਼ ਦਾ ਪ੍ਰਜੈਕਟ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ। ਨਿਊਪੀਡਿਆ ਦੀ ਸ਼ੁਰੂਆਤ 9 ਮਾਰਚ 2000 Bomic.inc ਦੇ ਅਧੀਨ ਸ਼ੁਰੂ ਹੋਈ। ਇਸਦੇ ਮੁੱਖ ਵਿਅਕਤੀ [[ਜਿੰਮੀ ਵੇਲਸ]], ਬੋਮਿਸ (CEO), ਅਤੇ ਲੈਰੀ ਸੈਂਗਰ ਇਸਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿੱਚ ਵਿਕਿਪੀਡਿਆ ਦੇ ਮੁੱਖ ਸੰਪਾਦਕ ਬਣੇ। 

(contracted; show full)[[yo:Wikipedia]]
[[za:Vigibakgoh]]
[[zea:Wikipedia]]
[[zh:维基百科]]
[[zh-classical:維基大典]]
[[zh-min-nan:Wikipedia]]
[[zh-yue:維基百科]]
[[zu:Wikipedia]]