Difference between revisions 83872 and 83877 on pawiki

[[ਤਸਵੀਰ:Wikipedia-logo-v2.svg|180px|ਵਿਕੀਪੀਡੀਆ ਦੀ ਲੋਗੋ]]
<br />ਵਿਕੀਪੀਡੀਆ ਦੀ ਲੋਗੋ

'''ਵਿਕੀਪੀਡੀਆ''' ([[Media:En-uk-Wikipedia.ogg|ਪਾਠ]]) ਇੱਕ ਅਜ਼ਾਦ-ਸਮੱਗਰੀ ਵਾਲ਼ਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਸਕਦਾ ਹੈ। ਸਿਤੰਬਰ ੨੦੧੨ ਮੁਤਾਬਕ ੨੮੫ ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਸਦਾ ਕੰਮਕਾਰ ਮੁਨਾਫ਼ਾ ਨਾ ਕਮਾਉਣ ਵਾਲ਼ੀ [http://wikimedia.org ਵਿਕੀਮੀਡਿਆ ਫਾਊਂਡੇਸ਼ਨ] ਦੁਆਰਾ ਸੰਭਾਲਿਆ ਜਾਂਦਾ ਹੈ। ਇਸ ਵਿਚ ਤਕਰੀਬਨ ੨੩ ਮਿਲੀਅਨ (੨ ਕਰੋੜ ੩੦ ਲੱਖ) ਲੇਖ ਹਨ, ਜਿੰਨ੍ਹਾ ਵਿਚੋਂ ੪ ਮਿਲੀਅਨ (੪੦ ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿਚ ਅਤੇ {{NUMBEROFARTICLES}} ਲੇਖ [[ਵਿਕਿਪੀਡਿਆ:ਬਾਰੇ|ਪੰਜਾਬੀ ਵਿਕੀਪੀਡੀਆ]] ਵਿਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿਚ ਹਰ ਕੋਈ ਲਿਖ ਅਤੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।

ਵਿਕੀਪੀਡੀਆ [[ਜਿੰਮੀ ਵੇਲਸ]] ਅਤੇ ਲੈਰੀ ਸੈਂਗਰ ਦੁਆਰਾ ੨੦੦੧ ਵਿਚ ਦੁਨੀਆਂ ਸਾਹਮਣੇ ਲਿਆਂਦਾ ਗਿਆ ਅਤੇ ਹੁਣ ਇਹ ਸਭ ਤੋਂ ਵੱਡੀ, ਮਸ਼ਹੂਰ ਅਤੇ ਕਿਸੇ ਵੀ ਵਿਸ਼ੇ ’ਤੇ ਸਾਧਾਰਣ ਜਾਣਕਾਰੀ ਮੁਹੱਈਆ ਕਰਵਾਉਣ ਵਾਲ਼ੀ ਸਾਈਟ ਬਣ ਚੁੱਕੀ ਹੈ ਜੋ ਕਿ ਅਲੈਕਸਾ (Alexa) ਦੀ ਲਿਸਟ ਵਿਚ ਛੇਵੇਂ ਨੰਬਰ ’ਤੇ ਹੈ।<ref name="a">{{cite web | url=http://www.alexa.com/siteinfo/wikipedia.org | title=Wikipedia | publisher=[http://www.alexa.com Alexa] | accessdate=ਸਿਤੰਬਰ ੨੩, ੨੦੧੨}}</ref>

== ਇਤਿਹਾਸ ==

ਵਿਕਿਪੀਡਿਆ ਦੀ ਸ਼ੁਰੂਆਤ ਅਸਲ ਵਿੱਚ ਨਿਊਪੀਡਿਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅਗਰੇਜ਼ੀ-ਵਿਸ਼ਵਕੋਸ਼ ਦਾ ਪ੍ਰਜੈਕਟ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨਿਊਪੀਡਿਆ ਦੀ ਸ਼ੁਰੂਆਤ 9 ਮਾਰਚ 2000੨੦੦੯ ਨੂੰ Bomic.is, Inc ਦੇ ਅਧੀਨਤਹਿਤ ਸ਼ੁਰੂ ਹੋਈ। ਇਸਦੇ ਮੁੱਖ ਵਿਅਕਤੀਅਹੁਦੇਦਾਰਾਂ ਵਿਚ [[ਜਿੰਮੀ ਵੇਲਸ]], ਬੋਮਿਸ (CEO), ਅਤੇ ਸਨ। ਲੈਰੀ ਸੈਂਗਰ ਇਸਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿਚ ਵਿਕਿਪੀਡਿਆ ਦੇ ਮੁੱਖ ਸੰਪਾਦਕ ਬਣੇ। 

ਲੈਰੀ ਸੈਂਗਰ ਅਤੇ [[ਜਿੰਮੀ ਵੇਲਸ]] ਨੇ ਵਿਕਿਪੀਡਿਆ ਦੀ ਸਥਾਪਨਾ ਕੀਤੀ। ਹਾਲਾਂਕਿ ਵੇਲਸ ਨੂੰ ਇੱਕ ਸਰਵਜਨਿਕ ਰੂਪ ਨਾਲਆਮ ਕਰਕੇ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪਰਭਾਸ਼ਿਤੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਸੈਂਗਰ ਨੂੰ ਆਮ ਤੌਰ ਤੇ ਇੱਕ ਖਾਸ ਰਣਨੀਤੀ ਦੇ ਤਹਿਤ ਵਿਕਿਪੀਡਿਆ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।

==ਹਵਾਲੇ==
{{ਹਵਾਲਾ}}

[[ਸ਼੍ਰੇਣੀ:ਵਿਕੀਪੀਡੀਆ ਰਹਿਨੁਮਾਈ]]

[[ace:Wikipèdia]]
[[af:Wikipedia]]
[[ak:Wikipedia]]
[[als:Wikipedia]]
[[am:ውክፔዲያ]]
[[an:Biquipedia]]
(contracted; show full)[[war:Wikipedia]]
[[wo:Wikipedia]]
[[wuu:维基百科]]
[[xal:Бикипеди]]
[[xmf:ვიკიპედია]]
[[yi:וויקיפעדיע]]
[[yo:Wikipedia]]
[[za:Vigibakgoh]]

[[zea:Wikipedia]]
[[zh:维基百科]]
[[zh-classical:維基大典]]
[[zh-min-nan:Wikipedia]]
[[zh-yue:維基百科]]
[[zu:Wikipedia]]