Difference between revisions 83877 and 83880 on pawiki

[[ਤਸਵੀਰ:Wikipedia-logo-v2.svg|180px|ਵਿਕੀਪੀਡੀਆ ਦੀ ਲੋਗੋ]]
<br />ਵਿਕੀਪੀਡੀਆ ਦੀ ਲੋਗੋ

'''ਵਿਕੀਪੀਡੀਆ''' ([[Media:En-uk-Wikipedia.ogg|ਪਾਠ]]) ਇੱਕ ਅਜ਼ਾਦ-ਸਮੱਗਰੀ ਵਾਲ਼ਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਸਕਦਾ ਹੈ। ਸਿਤੰਬਰ ੨੦੧੨ ਮੁਤਾਬਕ ੨੮੫ ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਸਦਾ ਕੰਮਕਾਰ ਮੁਨਾਫ਼ਾ ਨਾ ਕਮਾਉਣ ਵਾਲ਼ੀ [http://wikimedia.org ਵਿਕੀਮੀਡਿਆ ਫਾਊਂਡੇਸ਼ਨ] ਦੁਆਰਾ ਸੰਭਾਲਿਆ ਜਾਂਦਾ ਹੈ। ਇਸ ਵਿਚ ਤਕਰੀਬਨ ੨੩ ਮਿਲੀਅਨ (੨ ਕਰੋੜ ੩੦ ਲੱਖ) ਲੇਖ ਹਨ, ਜਿੰਨ੍ਹਾ ਵਿਚੋਂ ੪ ਮਿਲੀਅਨ (੪੦ ਲੱਖ) ਤੋਂ ਜ਼ਿਆਦਾ ਲੇਖ ਇਕੱਲ(contracted; show full)

ਲੈਰੀ ਸੈਂਗਰ ਅਤੇ [[ਜਿੰਮੀ ਵੇਲਸ]] ਨੇ ਵਿਕੀਪੀਡੀਆ ਦੀ ਸਥਾਪਨਾ ਕੀਤੀ। ਵੇਲਸ ਨੂੰ ਇੱਕ ਆਮ ਕਰਕੇ ਸੰਪਾਦਨ ਯੋਗ ਵਿਸ਼ਵਕੋਸ਼ ਬਣਾਉਣ ਦੇ ਨਿਸ਼ਾਨੇ ਨੂੰ ਪੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਸੈਂਗਰ ਨੂੰ ਆਮ ਤੌਰ ’ਤੇ ਵਿਕੀਪੀਡੀਆ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।

==ਹਵਾਲੇ==
{{ਹਵਾਲ
}}

[[ਸ਼੍ਰੇਣੀ:ਵਿਕੀਪੀਡੀਆ ਰਹਿਨੁਮਾਈ]]

[[ace:Wikipèdia]]
[[af:Wikipedia]]
[[ak:Wikipedia]]
[[als:Wikipedia]]
(contracted; show full)[[war:Wikipedia]]
[[wo:Wikipedia]]
[[wuu:维基百科]]
[[xal:Бикипеди]]
[[xmf:ვიკიპედია]]
[[yi:וויקיפעדיע]]
[[yo:Wikipedia]]
[[za:Vigibakgoh]]

[[zea:Wikipedia]]
[[zh:维基百科]]
[[zh-classical:維基大典]]
[[zh-min-nan:Wikipedia]]
[[zh-yue:維基百科]]
[[zu:Wikipedia]]